Welcome Punjabis - ਪੰਜਾਬੀਆਂ ਦਾ ਸੁਆਗਤ ਹੈ
Enjoy a Special Offer on Vehicle Financing and Credit Building with Go Auto.
Go Auto ਨਾਲ ਗੱਡੀ ਦੇ ਫਾਇਨੈਂਸਿੰਗ ਅਤੇ ਕ੍ਰੈਡਿਟ ਬਣਾਉਣ 'ਤੇ ਖਾਸ ਆਫ਼ਰ ਦਾ ਲਾਭ ਲਓ।
At Go Auto, our dealerships pride themselves on having a diverse and multilingual team, including proficiency in Punjabi, ready to assist you and your family with all your vehicle purchasing and servicing needs, providing a warm welcome to newcomers in Canada who may need extra support.
Go Auto ਵਿੱਚ, ਸਾਡੇ ਡੀਲਰਸ਼ਿੱਪਾਂ ਨੂੰ ਆਪਣੀ ਵਿਭਿੰਨ ਅਤੇ ਬਹੁ-ਭਾਸ਼ਾਈ ਟੀਮ 'ਤੇ ਮਾਣ ਹੈ, ਜਿਸ ਵਿੱਚ ਪੰਜਾਬੀ ਵੀ ਸ਼ਾਮਲ ਹੈ | ਅਸੀਂ ਕੈਨੇਡਾ 'ਚ ਨਵੇਂ ਆਏ ਪੰਜਾਬੀਆਂ ਦਾ ਦਿਲੋਂ ਸਵਾਗਤ ਕਰਦੇ ਹਾਂ ਅਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਗੱਡੀ ਖਰੀਦਣ ਅਤੇ ਸਰਵਿਸ ਸੰਬੰਧੀ ਸਾਰੀਆਂ ਲੋੜਾਂ ਵਿੱਚ ਮਦਦ ਕਰਨ ਲਈ ਤਿਆਰ ਹਾਂ |
Here's what sets Go Auto apart
ਇਹ ਹੈ ਜੋ Go Auto ਨੂੰ ਵੱਖਰਾ ਬਣਾਉਂਦਾ ਹੈ
No Credit? No Problem
We provide in-house financing solutions designed to help you build your credit from the ground up.
ਕ੍ਰੈਡਿਟ ਨਹੀਂ? ਕੋਈ ਗੱਲ ਨਹੀਂ
ਅਸੀਂ ਤੁਹਾਨੂੰ ਫਾਇਨੈਂਸਿੰਗ ਦੇ ਵਿਕਲਪ ਦਿੰਦੇ ਹਾਂ ਜੋ ਤੁਹਾਡੇ ਕ੍ਰੈਡਿਟ ਨੂੰ ਸ਼ੁਰੂ ਤੋਂ ਬਣਾਉਣ ਵਿੱਚ ਮਦਦ ਕਰਦੇ ਹਨ।
$0 Cash Down
We understand the challenges of starting fresh in a new country, which is why we offer vehicle loans with no money down.
$0 ਨਗਦ ਡਾਊਨ
ਅਸੀਂ ਨਵੇਂ ਦੇਸ਼ ਵਿੱਚ ਸ਼ੁਰੂਆਤ ਕਰਨ ਦੀਆਂ ਚੁਣੌਤੀਆਂ ਨੂੰ ਸਮਝਦੇ ਹਾਂ, ਇਸ ਲਈ ਅਸੀਂ ਵਾਹਨ ਲੋਣ ਬਿਨਾਂ ਕਿਸੇ ਨਗਦ ਡਾਊਨ ਦੇ ਪ੍ਰਦਾਨ ਕਰਦੇ ਹਾਂ।
Huge Selection
With thousands of new and used vehicles to choose from, we are guaranteed to find our perfect vehicle.
ਵੱਡੇ ਵਿੱਕਲਪ
ਹਜ਼ਾਰਾਂ ਨਵੇਂ ਅਤੇ ਪੁਰਾਣੇ ਵਾਹਨਾਂ ਵਿੱਚੋਂ, ਅਸੀਂ ਯਕੀਨੀ ਤੌਰ 'ਤੇ ਤੁਹਾਡੇ ਲਈ ਬਿਲਕੁਲ ਸਹੀ ਵਾਹਨ ਲੱਭ ਲਵਾਂਗੇ।
Annual Interest Rate Reduction
Make timely payments for a year, and we’ll reward you with a lower interest rate.
ਸਲਾਨਾ ਬਿਆਜ ਦਰ ਘਟਾਓ
ਇੱਕ ਸਾਲ ਲਈ ਸਮੇਂ 'ਤੇ ਭੁਗਤਾਨ ਕਰੋ, ਅਤੇ ਅਸੀਂ ਤੁਹਾਨੂੰ ਇਨਾਮ ਵਜੋਂ ਘੱਟ ਬਿਆਜ ਦਰ ਦੇਵਾਂਗੇ।